ਹੁਣ ਬਾਦਲਾਂ ਨੂੰ ਨਹੀਂ ਮਿਲੇਗੀ ਮੂੰਹ ਛੁਪਾਉਣ ਦੀ ਜਗ੍ਹਾ: ਮਨਪ੍ਰੀਤ ਬਾਦਲ
Published : Mar 29, 2018, 1:35 pm IST | Updated : Mar 29, 2018, 1:36 pm IST
SHARE VIDEO
manpreet singh badal
manpreet singh badal

ਹੁਣ ਬਾਦਲਾਂ ਨੂੰ ਨਹੀਂ ਮਿਲੇਗੀ ਮੂੰਹ ਛੁਪਾਉਣ ਦੀ ਜਗ੍ਹਾ: ਮਨਪ੍ਰੀਤ ਬਾਦਲ

ਵਿਧਾਨ ਸਭਾ ਦੌਰਾਨ ਪੰਜਾਬ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਵਿਰੋਧੀਆਂ ਵੱਲੋਂ ਸੂਬਾ ਸਰਕਾਰ 'ਤੇ ਨਿਰੰਤਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ | ਹਾਲ ਹੀ ਵਿਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ 'ਤੇ ਪਲਟਵਾਰ ਕੀਤਾ | ਮਨਪ੍ਰੀਤ ਬਾਦਲ ਨੇ ਤਿੱਖੇ ਸ਼ਬਦ ਦਾ ਪ੍ਰਯੋਗ ਕਰਦੇ ਹੋਏ ਕਿਹਾ ਕਿ ਉਹ ਅਕਾਲੀਆਂ ਦੀ ਲੰਕਾ ਨੂੰ ਢਾਹ ਸਕਦੇ ਹਨ ਅਤੇ ਅਕਾਲੀਆਂ ਨੂੰ ਮੂੰਹ ਛੁਪਾਉਣ ਦੀ ਜਗ੍ਹਾ ਨਹੀਂ ਮਿਲੇਗੀ | ਇਸਦੇ ਨਾਲ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਬਹੁਤ ਵੱਡੇ ਵੱਡੇ ਖੁਲਾਸੇ ਕਰਨਗੇ, ਜਿਸ ਨਾਲ ਅਕਾਲੀਆਂ ਦੀ ਲੰਕਾ ਢਹਿ ਢੇਰੀ ਹੋ ਜਾਵੇਗੀ |

ਸਪੋਕਸਮੈਨ ਸਮਾਚਾਰ ਸੇਵਾ

SHARE VIDEO