
ਐਸ.ਜੀ.ਪੀ.ਸੀ. ਨੂੰ ਸਿਆਸੀ ਆਗੂਆਂ ਤੋਂ ਆਜ਼ਾਦ ਕਰਵਾਉਣ ਲਈ ਫੂਲਕਾ ਪੱਬਾਂ ਭਾਰ
ਐਸ.ਜੀ.ਪੀ.ਸੀ. ਨੂੰ ਸਿਆਸੀ ਆਗੂਆਂ ਤੋਂ ਆਜ਼ਾਦ ਕਰਵਾਉਣ ਲਈ ਫੂਲਕਾ ਪੱਬਾਂ ਭਾਰ ਆਪ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਹੁਣ ਲਿਖੀ ਖੁੱਲੀ ਚਿੱਠੀ ਕਿਹਾ ਸਿਆਸੀ ਆਗੂਆਂ ਆਪਣੇ ਫ਼ਾਇਦੇ ਤੇ ਵੋਟਾਂ ਲਈ ਲੈਂਦੇ ਨੇ ਸਹਾਰਾ ਐਸ.ਜੀ.ਪੀ.ਸੀ. ਨੂੰ ਸਿਆਸੀ ਆਗੂਆਂ ਤੋਂ ਆਜ਼ਾਦ ਕਰਵਾਉਣ ਦੀ ਕੀਤੀ ਮੰਗ ਨਸ਼ਿਆਂ ਦੀ ਵਰਤੋਂ ਕਰ ਕਈ ਲੋਕ ਬਣਦੇ ਨੇ ਐਸ.ਜੀ.ਪੀ.ਸੀ ਮੈਂਬਰ: ਫੂਲਕਾ