ਅਕਾਲੀ ਦਲ ਨੂੰ ਟੱਕਰ ਦੇਣ ਲਈ ਖਹਿਰਾ ਅੰਮ੍ਰਿਤਪਾਨ ਕਰਨਗੇ?
Published : Nov 29, 2018, 11:22 am IST | Updated : Nov 29, 2018, 11:22 am IST
SHARE VIDEO
Sukhpal Singh Khaira
Sukhpal Singh Khaira

ਅਕਾਲੀ ਦਲ ਨੂੰ ਟੱਕਰ ਦੇਣ ਲਈ ਖਹਿਰਾ ਅੰਮ੍ਰਿਤਪਾਨ ਕਰਨਗੇ?

ਅਕਾਲੀ ਦਲ ਨੂੰ ਟੱਕਰ ਦੇਣ ਲਈ ਖਹਿਰਾ ਅੰਮ੍ਰਿਤਪਾਨ ਕਰਨਗੇ? ਕਿਹਾ, ਫਿਲਹਾਲ ਅੰਮ੍ਰਿਤਪਾਨ ਕਰਨ ਦਾ ਨਹੀਂ ਹੈ ਕੋਈ ਵਿਚਾਰ ਬਰਗਾੜੀ ਮੋਰਚੇ ਨਾਲ ਜੁੜਨ ਮਗਰੋਂ ਖਹਿਰਾ ਸਬੰਧੀ ਉਠੀ ਸੀ ਚਰਚਾ ਅੰਮ੍ਰਿਤਪਾਨ ਦੀ ਤਿਆਰੀ ਦੀਆਂ ਖ਼ਬਰਾਂ ਆਈਆਂ ਸਨ ਸਾਹਮਣੇ ਵਧਾਈ ਹੋਈ ਦਾੜ੍ਹੀ ਕਾਰਨ ਵੀ ਖ਼ਬਰਾਂ ਨੂੰ ਮਿਲਿਆ ਸੀ ਬਲ

ਸਪੋਕਸਮੈਨ ਸਮਾਚਾਰ ਸੇਵਾ

SHARE VIDEO