
'ਇਹ ਸਮਾਂ ਕਿਸੇ 'ਤੇ ਉਂਗਲ ਉਠਾਉਣ ਦਾ ਨਹੀਂ : ਨਵਜੋਤ ਸਿੱਧੂ
'ਇਹ ਸਮਾਂ ਕਿਸੇ 'ਤੇ ਉਂਗਲ ਉਠਾਉਣ ਦਾ ਨਹੀਂ: ਨਵਜੋਤ ਸਿੱਧੂ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਜਾਣਨ ਪੁੱਜੇ ਨਵਜੋਤ ਸਿੱਧੂ ਗੁਰੂ ਨਾਨਕ ਹਸਪਤਾਲ ਸਮੇਤ ਪੰਜ ਹਸਪਤਾਲਾਂ ਦਾ ਕੀਤਾ ਦੌਰਾ ਹਾਦਸੇ ਨੂੰ ਅਤਿ ਦੁਖਦਾਇਕ ਦਸਦਿਆਂ ਡੂੰਘੇ ਦੁੱਖ ਦਾ ਇਜ਼ਹਾਰ ਲਗਭਗ 70 ਲੋਕਾਂ ਦੀ ਹੋ ਗਈ ਭਿਆਨਕ ਰੇਲ ਹਾਦਸੇ 'ਚ ਮੌਤ