
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਉਂ ਦਿੱਤਾ ਅਸਤੀਫ਼ਾ?
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਉਂ ਦਿੱਤਾ ਅਸਤੀਫ਼ਾ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਅਸਤੀਫ਼ਾ ਵੀਰਵਾਰ ਦੁਪਹਿਰ ਤਕ ਨਹੀਂ ਸੀ ਮਨ, ਰਾਤ ਨੂੰ ਦਿੱਤਾ ਅਸਤੀਫ਼ਾ 1 ਨਵੰਬਰ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੀ ਭਰੀ ਸੀ ਹਿਮਾਇਤ ਕੀ 1 ਨਵੰਬਰ ਨੂੰ ਪੰਜਾਬ ਬੰਦ ਦੀ ਹਿਮਾਇਤ ਪਈ ਜਥੇਦਾਰ ਨੂੰ ਮਹਿੰਗੀ?