
4 ਕਰੋੜ ਦੀ ਮਾਸਿਕ ਕਮਾਈ ਵਾਲਾ ਕਮਾਏਗਾ ਹੁਣ 600 ਰੁਪਏ ਪ੍ਰਤੀ ਮਹੀਨਾ
ਹੁਣ ਜੇਲ੍ਹ 'ਚ ਆਮ ਕੈਦੀਆਂ ਵਾਂਗ ਹੀ ਸਾਦੀ ਰੋਟੀ ਖਾਵੇਗਾ ਰਾਮ ਰਹੀਮ
ਆਪਣੇ ਚਮਕਦਾਰ ਕੱਪੜੇ ਛੱਡ ਕੇ ਪਾਵੇਗਾ ਕੈਦੀਆਂ ਵਾਲੇ ਕੱਪੜੇ
ਕੈਦੀ ਨੰਬਰ 1997 ਨੂੰ ਵੀ ਜੇਲ੍ਹ 'ਚ ਕਰਨੀ ਪਵੇਗੀ ਮਜ਼ਦੂਰੀ
ਪੂਰਾ ਕੰਮ ਕਰਨ ਤੇ ਵੀ ਮਿਲਣਗੇ ਦਿਨ ਦੇ ਸਿਰਫ਼ 40 ਰੁਪਏ