50 ਹਜ਼ਾਰ ਤੋਂ ਘੱਟ ਰਿਸ਼ਵਤ ਦਾ ਰੇਟ ਹੀ ਨਹੀਂ ? ਆਇਆ ਵਿਜੀਲੈਂਸ ਦੇ ਅੜਿੱਕੇ
Published : Oct 29, 2017, 7:37 pm IST | Updated : Oct 29, 2017, 2:07 pm IST
SHARE VIDEO

50 ਹਜ਼ਾਰ ਤੋਂ ਘੱਟ ਰਿਸ਼ਵਤ ਦਾ ਰੇਟ ਹੀ ਨਹੀਂ ? ਆਇਆ ਵਿਜੀਲੈਂਸ ਦੇ ਅੜਿੱਕੇ

ਇੱਕ ਹੋਰ ਰਿਸ਼ਵਤਖੋਰ ਦਾ ਵਿਜੀਲੈਂਸ ਬਿਊਰੋ ਵੱਲੋਂ ਪਰਦਾਫਾਸ਼ ਐਸ.ਸੀ. ਬੋਰਡ ਦਾ ਮੈਂਬਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਫੈਸਲਾ ਹੱਕ ਵਿੱਚ ਕਰਨ ਬਦਲੇ ਮੰਗੀ ਸੀ ੫੦ ਹਜ਼ਾਰ ਰੁ. ਰਿਸ਼ਵਤ ਦਫ਼ਾ ੧੪੪ ਦੇ ਬਾਵਜੂਦ ਦੋਸ਼ੀ ਕੋਲੋਂ ਰਿਵਾਲਵਰ ਅਤੇ ਕਾਰਤੂਸ ਬਰਾਮਦ

SHARE VIDEO