
ਅੱਛੇ ਦਿਨ ਲਿਆਉਣ ਦੇ ਨਾਂਅ 'ਤੇ ਦੇਸ਼ ਦੇ ਲੋਕਾਂ ਨਾਲ ਹੋਇਆ ਧੋਖਾ, ਦੇਖੋ ਕਿਵੇਂ
ਮੋਦੀ ਸਰਕਾਰ ਨੇ ਕੀਤਾ ਦੇਸ਼ ਦੀ ਗਰੀਬ ਜਨਤਾ ਨਾਲ ਧੌਖਾ
ਜੀ.ਐਸ.ਟੀ ਨੋਟਬੰਦੀ ਤੋਂ ਬਾਅਦ ਸਬਜ਼ੀਆਂ ਦੇ ਭਾਅ ਵਧਾਕੇ ਕੀਤਾ ਲੋਕਾਂ ਨੂੰ ਦੁੱਖੀ
ਭੁੱਲਕੇ ਵੀ ਭਾਜਪਾ ਵਰਕਰ ਵੋਟ ਮੰਗਣ ਸਾਡੀ ਗਲੀਆਂ 'ਚ ਨਾ ਵੜਨ - ਸ਼ਹਿਰ ਵਾਸੀ
ਤਰਨ ਤਾਰਨ 'ਚ ਮਹਿਲਾਵਾਂ ਨੇ ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ