
ਐਨੀ ਭੁੱਕੀ ਦੀਆਂ ਰੋਟੀਆਂ ਬਣਾਉਣੀਆਂ ਸੀ ? ਰੋਪੜ ਵਿੱਚ ਫੜੀ ਗਈ 6 ਕੁਇੰਟਲ
ਰੋਪੜ ਪੁਲਿਸ ਵੱਲੋਂ ਦੋ ਵਿਅਕਤੀ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ
ਦੋ ਟਰੱਕ ਸਵਾਰ ਵਿਅਕਤੀਆਂ ਕੋਲੋਂ ਬਰਾਮਦ ਕੀਤੀ 6 ਕੁਇੰਟਲ ਭੁੱਕੀ
ਮੱਧ ਪ੍ਰਦੇਸ਼ ਤੋਂ ਲਿਆਂਦੀ ਭੁੱਕੀ ਮਹਿੰਗੇ ਭਾਅ ਵੇਚਣੀ ਚਾਹੁੰਦੇ ਸੀ ਟਰੱਕ ਸਵਾਰ
ਪੁਲਿਸ ਵੱਲੋਂ ਪੁੱਛਗਿੱਛ ਜਾਰੀ, ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ