
ਐਸ.ਬੀ.ਆਈ. ਨੇ ਕੀਤਾ ਮੇਲੇ ਦਾ ਆਯੋਜਨ, ਸਪੈਸ਼ਲ ਬੱਚੇ ਬਣੇ ਆਕਰਸ਼ਣ ਦਾ ਕੇਂਦਰ
ਐਸ.ਬੀ.ਆਈ. ਆਫੀਸਰਜ਼ ਐਸੋਸੀਏਸ਼ਨ ਨੇ ਕੀਤਾ ਮੇਲੇ ਦਾ ਆਯੋਜਨ
600 ਮੁਲਾਜ਼ਿਮ ਬਣੇ ਮੇਲੇ ਦਾ ਹਿੱਸਾ
ਸਪੈਸ਼ਲ ਬੱਚਿਆਂ ਨੇ ਮੇਲੇ 'ਚ ਲਗਾਈਆਂ ਸਟਾਲਾਂ
ਮੇਲਾ ਸਮਾਜਿਕ ਸਾਂਝ ਪੈਦਾ ਕਰਨ 'ਚ ਹੋਵੇਗਾ ਸਹਾਈ - ਐਸ.ਬੀ.ਆਈ. ਅਧਿਕਾਰੀ