ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਨੂੰ ਹਰੀ ਝੰਡੀ
Published : Dec 19, 2017, 8:31 pm IST | Updated : Dec 19, 2017, 3:01 pm IST
SHARE VIDEO

ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਨੂੰ ਹਰੀ ਝੰਡੀ

ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਨੂੰ ਹਰੀ ਝੰਡੀ ਐੱਮ.ਪੀ ਗੁਰਜੀਤ ਸਿੰਘ ਔਜਲਾ ਨੇ ਇਸ ਬਾਰੇ 'ਚ ਦਿੱਤੀ ਜਾਣਕਾਰੀ ਅੰਮ੍ਰਿਤਸਰ ਤੋਂ 23 ਦਸੰਬਰ ਨੂੰ ਪਹਿਲੀ ਹਵਾਈ ਸੇਵਾ ਹੋਵੇਗੀ ਸ਼ੁਰੂ

SHARE VIDEO