ਅੰਮ੍ਰਿਤਸਰ ਵਿੱਚ ਹੁਣ ਬੱਚੇ ਪੜ੍ਹਾਉਣਗੇ ਟ੍ਰੈਫ਼ਿਕ ਨਿਯਮਾਂ ਦਾ ਪਾਠ
ਅੰਮ੍ਰਿਤਸਰ ਵਿੱਚ ਹੁਣ ਬੱਚੇ ਪੜ੍ਹਾਉਣਗੇ ਟ੍ਰੈਫ਼ਿਕ ਨਿਯਮਾਂ ਦਾ ਪਾਠ
ਐਨ.ਸੀ.ਸੀ. ਕੈਡਿਟ ਦੇਣਗੇ ਪੁਲਿਸ ਦਾ ਸਾਥ
ਅੰਮ੍ਰਿਤਸਰ ਪੁਲਿਸ ਦੀ ਨਿਵੇਕਲੀ ਪਹਿਲ
ਟ੍ਰੈਫ਼ਿਕ ਨਿਯਮ ਅਤੇ ਆਵਾਜਾਈ ਵਿਵਸਥਾ ਲਈ ਕਰਨਗੇ ਜਾਗਰੂਕ
ਮੁਹਿੰਮ ਬਾਰੇ ਬਹੁਤ ਆਸਵੰਦ ਹੈ ਟ੍ਰੈਫ਼ਿਕ ਪੁਲਿਸ ਅੰਮ੍ਰਿਤਸਰ