ਆਪਣੇ ਪੱਲਿਓਂ ਖਰਚਾ ਕਰ ਪਰਾਲੀ ਨੂੰ ਭੇਜਦਾ ਹੈ ਬਾਇਓਗੈਸ ਪਲਾਂਟ 'ਚ ਇਹ ਕਿਸਾਨ
Published : Nov 20, 2017, 10:06 pm IST | Updated : Nov 20, 2017, 4:36 pm IST
SHARE VIDEO

ਆਪਣੇ ਪੱਲਿਓਂ ਖਰਚਾ ਕਰ ਪਰਾਲੀ ਨੂੰ ਭੇਜਦਾ ਹੈ ਬਾਇਓਗੈਸ ਪਲਾਂਟ 'ਚ ਇਹ ਕਿਸਾਨ

ਸੁਖਵੰਤ ਸਿੰਘ ਪਿਛਲੇ ੫ ਸਾਲਾਂ ਤੋਂ ਨਹੀਂ ਲਗਾ ਰਿਹਾ ਪਰਾਲੀ ਨੂੰ ਅੱਗ ਸੁਖਵੰਤ ਸਿੰਘ ਪਰਾਲੀ ਨੂੰ ਭੇਜਦਾ ਹੈ ਬਾਇਓਗੈਸ ਪਲਾਂਟ 'ਚ ਪਰਾਲੀ ਅੱਗ ਲਗਾਉਣਾ ਗਰੀਬ ਕਿਸਾਨਾਂ ਦੀ ਮਜਬੂਰੀ - ਸੁਖਵੰਤ ਸਿੰਘ ਪਿੰਡ ਕਲਿਆਣ ਦਾ ਇਹ ਕਿਸਾਨ ਆਲੇ ਦੁਆਲੇ ਦੇ ਕਿਸਾਨਾਂ ਲਈ ਬਣਿਆ ਪ੍ਰੇਰਨਾ ਦਾ ਸਰੋਤ

SHARE VIDEO