ਔਰਤ ਨੇ ਇੰਝ ਠਿਕਾਣੇ ਕੀਤੀ ਮਨਚਲੇ ਦੀ ਅਕਲ, ਪੁਲਿਸ ਦੇ ਸਾਹਮਣੇ ਹੀ ਕਰ ਦਿੱਤੀ ਛਿੱਤਰ ਪਰੇਡ
Published : Oct 20, 2017, 9:39 pm IST | Updated : Oct 20, 2017, 4:09 pm IST
SHARE VIDEO

ਔਰਤ ਨੇ ਇੰਝ ਠਿਕਾਣੇ ਕੀਤੀ ਮਨਚਲੇ ਦੀ ਅਕਲ, ਪੁਲਿਸ ਦੇ ਸਾਹਮਣੇ ਹੀ ਕਰ ਦਿੱਤੀ ਛਿੱਤਰ ਪਰੇਡ

ਗੁਰਦਾਸਪੁਰ ਸਿਵਲ ਹਸਪਤਾਲ 'ਚ ਔਰਤ ਨਾਲ ਛੇੜਛਾੜ ਦਾ ਮਾਮਲਾ ਔਰਤ ਨੇ ਪੁਲਿਸ ਸਾਹਮਣੇ ਕਰ ਦਿੱਤੀ ਛਿੱਤਰ ਪਰੇਡ ਮਰੀਜ਼ ਦੀ ਰਿਸ਼ਤੇਦਾਰ ਔਰਤ ਨਾਲ ਸਾਈਕਲ ਸਟੈਂਡ ਮੁਲਾਜ਼ਮ ਵੱਲੋਂ ਛੇੜਛਾੜ ਦੋਸ਼ੀ ਨੇ ਪੁਲਿਸ ਕੋਲੋਂ ਭੱਜਣ ਦੀ ਕੀਤੀ ਕੋਸ਼ਿਸ਼, ਆਇਆ ਕਾਬੂ

SHARE VIDEO