ਬਾਦਲ ਰਾਜ ਸਮੇਂ ਸਰਕਾਰੀ ਖਜ਼ਾਨੇ ਨੂੰ ਲੱਗਦਾ ਸੀ ਚੂਨਾ ਫ੍ਰੀ ਬਿਜਲੀ ਕਹਿ ਕੇ, ਹੁਣ ਦੇਖੋ ਹਾਲ
ਬਾਦਲ ਰਾਜ ਸਮੇਂ ਸਰਕਾਰੀ ਖਜ਼ਾਨੇ ਨੂੰ ਲੱਗਦਾ ਸੀ ਚੂਨਾ ਫ੍ਰੀ ਬਿਜਲੀ ਕਹਿ ਕੇ, ਹੁਣ ਦੇਖੋ ਹਾਲ
ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਪਿੰਡਾਂ ਦੇ ਹਾਲ
32 ਪਿੰਡਾਂ ਦੇ ਵਾਟਰ ਵਰਕਸ ਦੇ ਕੱਟੇ ਗਏ ਬਿਜਲੀ ਕੁਨੈਕਸ਼ਨ
ਪਾਣੀ ਦੀ ਭਾਰੀ ਪਰੇਸ਼ਾਨੀ ਨਾਲ ਜੂਝ ਰਹੇ ਹਨ ਲੋਕ
ਸੇਮ ਤੋਂ ਪ੍ਰਭਾਵਿਤ ਇਲਾਕੇ ਵਿੱਚ ਸਾਫ ਪਾਣੀ ਬਣਿਆ ਵੱਡੀ ਮੁਸ਼ਕਿਲ