ਬਾਪ ਵੀ 'ਤੇ 'ਬਲਮਾ' ਵੀ - ਰਾਮ ਰਹੀਮ
Published : Aug 29, 2017, 10:06 pm IST | Updated : Aug 29, 2017, 4:36 pm IST
SHARE VIDEO

ਬਾਪ ਵੀ 'ਤੇ 'ਬਲਮਾ' ਵੀ - ਰਾਮ ਰਹੀਮ

ਰਾਮ ਰਹੀਮ ਹਨੀਪ੍ਰੀਤ ਦਾ ਬਲਮਾ
ਰਾਮ ਰਹੀਮ ਦਾ ਮਸਲਾ ਗਰਮਾਉਣ ਦੇ ਨਾਲ ਹੀ ਇੱਕ ਹੋਰ ਨਾਂਅ ਚਰਚਾ ਵਿੱਚ ਆਇਆ ਹੈ, ਇਹ ਨਾਂ ਹੈ ਹਨੀਪ੍ਰੀਤ ਇੰਸਾ। ਹਨੀਪ੍ਰੀਤ ਆਪਣੇ ਆਪ ਨੂੰ 'ਪਾਪਾ ਦੀ ਪਰੀ' ਵੀ ਕਹਾਉਂਦੀ ਹੈ ਅਤੇ ਰਾਮ ਰਹੀਮ ਦੀਆਂ ਫ਼ਿਲਮਾਂ ਦੀ ਸਾਰੀ ਕਮਾਂਡ ਹਨੀਪ੍ਰੀਤ ਦੇ ਹੱਥ ਹੀ ਹੁੰਦੀ ਹੈ। ਪਰ ਤੁਸੀਂ ਕਿੰਨਾ ਕੁ ਜਾਣਦੇ ਹੋ ਹਨੀਪ੍ਰੀਤ ਬਾਰੇ ? ਆਓ ਇਕੱਤਰ ਜਾਣਕਾਰੀ 'ਤੇ ਮਾਰੀਏ ਇੱਕ ਨਜ਼ਰ

SHARE VIDEO