
ਬੜਾ ਵਧੀਆ ਕੰਮ ਕੀਤਾ ਪੰਮੀ ਬਾਈ ਨੇ, ਇਹ ਹੈ ਦੀਵਾਲੀ ਮਨਾਉਣ ਦਾ ਅਸਲ ਤਰੀਕਾ
ਪ੍ਰਸਿੱਧ ਗਾਇਕ ਪੰਮੀ ਬਾਈ ਪਹੁੰਚੇ ਪਟਿਆਲਾ ਦੇ ਨਵਜੀਵਨੀ ਸਕੂਲ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੁਜ ਪਲ ਸਾਂਝੇ ਕਰ ਮਨਾਈ ਦੀਵਾਲੀ
ਬੱਚਿਆਂ ਨੇ ਪੰਮੀ ਬਾਈ ਨਾਲ ਗੀਤ ਗਾਏ ਅਤੇ ਭੰਗੜਾ ਵੀ ਪਾਇਆ
ਸਕੂਲ ਦੇ ਮੁੱਖ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਨੇ ਕੀਤੀ ਸ਼ਲਾਘਾ