
ਬਠਿੰਡਾ 'ਚ ਗੈਂਗਸਟਰ ਅਤੇ ਪੁਲਿਸ ਹੋਏ ਆਹਮੋ ਸਾਹਮਣੇ, ਅੰਨ੍ਹੇਵਾਹ ਚੱਲੀਆਂ ਗੋਲੀਆਂ
ਵਿੱਕੀ ਗੌਂਡਰ ਦੇ ਸਾਥੀ ਗੈਂਗਸਟਰ ਮਨਪ੍ਰੀਤ ਮੰਨਾ ਤੇ ਪ੍ਰਦੀਪ ਹਲਾਕ
ਬਠਿੰਡਾ 'ਚ ਗੈਂਗਸਟਰ ਪੁਲਿਸ ਦੀ ਹੋਈ ਮੁਠਭੇੜ
ਝੜਪ 'ਚ ਤਿੰਨ ਗੈਂਗਸਟਰ ਕਾਬੂ 1 ਹਸਪਤਾਲ 'ਚ ਜ਼ੇਰੇ ਇਲਾਜ
ਗਨ ਪੁਆਇੰਟ ਤੇ ਗੱਡੀ ਲੁੱਟ ਕੇ ਹੋ ਰਹੇ ਸਨ ਫਰਾਰ