
ਬਠਿੰਡਾ ਦਾ ਥਰਮਲ ਪਲਾਂਟ ਬੰਦ ਹੋਣ ਤੇ 5000 ਤੋਂ ਵੱਧ ਕਰਮਚਾਰੀ ਹੋਣਗੇ ਬੇਰੋਜ਼ਗਾਰ
ਬਠਿੰਡਾ ਦਾ ਥਰਮਲ ਪਲਾਂਟ ਬੰਦ ਹੋਣ ਦਾ ਵਿਰੋਧ ਕਰ ਰਹੇ ਨੇ ਕਰਮਚਾਰੀ
ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਸਰਕਾਰ ਸਰਾਸਰ ਮੁੱਕਰ ਰਹੀ ਹੈ - ਪ੍ਰਦਰਸ਼ਨਕਾਰੀ
ਮੰਗਾਂ ਨਾ ਮੰਨੀਆਂ ਤਾਂ ਸੰਗਰਸ਼ ਨੂੰ ਦੇਵਾਂਗੇ ਤਿੱਖਾ ਰੂਪ - ਪ੍ਰਦਰਸ਼ਨਕਾਰੀ
ਸਰਕਾਰ ਦੇ ਇਸ ਫੈਸਲੇ ਨਾਲ 5000 ਤੋਂ ਵੱਧ ਕਰਮਚਾਰੀ ਹੋਣਗੇ ਬੇਰੋਜ਼ਗਾਰ