
ਭਾਜਪਾ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ! ਹਾਦਸੇ 'ਚ ਭਾਜਪਾ ਵਰਕਰ ਤੇ ਉਸਦੀ ਪਤਨੀ ਦੀ ਮੌਕੇ 'ਤੇ ਮੌਤ
ਮੋਗਾ ਦੇ ਲੋਹਰਾ ਰੋਡ 'ਤੇ ਵਾਪਰਿਆ ਹਾਦਸਾ
ਭਾਜਪਾ ਵਰਕਰ ਤੇ ਉਸਦੀ ਪਤਨੀ ਦੀ ਮੌਕੇ 'ਤੇ ਮੌਤ
ਮ੍ਰਿਤਕਾਂ ਦਾ ਬੇਟਾ ਹਾਦਸੇ 'ਚ ਗੰਭੀਰ ਜ਼ਖਮੀ
ਤੇਜ਼ ਰਫ਼ਤਾਰ ਕਾਰਨ ਵਿਗੜਿਆ ਕਾਰ ਦਾ ਸੰਤੁਲਨ