
ਚੰਡੀਗੜ੍ਹ ਪੁਲਿਸ ਨੇ ਦਬੋਚਿਆ ਚੋਰ ਗਿਰੋਹ,ਮੋਟਰ ਸਾਈਕਲ ਕਾਰ ਅਤੇ ਹਥਿਆਰ ਬਰਾਮਦ
ਚੰਡੀਗੜ੍ਹ ਇਲਾਕੇ ਵਿੱਚ ਸਰਗਰਮ ੩ ਮੈਂਬਰੀ ਚੋਰ ਗਿਰੋਹ ਕਾਬੂ
ਗਿਰੋਹ ਕੋਲੋਂ ਵੱਡੀ ਮਾਤਰਾ ਵਿੱਚ ਚੋਰੀ ਕੀਤੇ ਮੋਟਰ ਸਾਈਕਲ ਬਰਾਮਦ
ਇੱਕ ਕਾਰ,ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ
ਯੂ.ਪੀ. ਦੇ ਬਰੇਲੀ ਵਿੱਚ ਵੇਚਦੇ ਸੀ ਚੋਰੀ ਦੇ ਮੋਟਰ ਸਾਈਕਲ