
ਚੰਦੂਮਾਜਰਾ ਨੇ ਗੁਰਦਾਸਪੁਰ ਚੋਣ 'ਚ ਕਾਂਗਰਸ ਦੀ ਜਿੱਤ ਦਾ ਕੀਤਾ ਵੱਡਾ ਖੁਲਾਸਾ
ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ
ਕਾਂਗਰਸ ਨੇ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਜੀਤੀ ਚੋਣ - ਚੰਦੂਮਾਜਰਾ
ਚੰਦੂਮਾਜਰਾ ਨੇ 'ਆਪ' 'ਤੇ ਵੀ ਲਾਏ ਨਿਸ਼ਾਨੇ
ਸਰਕਾਰੀ ਸ਼ਕਤੀਆਂ ਨਾਲ 20% ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ - ਚੰਦੂਮਾਜਰਾ