ਚਲਦੀ ਸੜਕ 'ਤੇ ਸ਼ਰੇਆਮ ਬਜ਼ੁਰਗ ਤੋਂ ਲੁੱਟੀ ਮੋਟੀ ਰਕਮ, ਘਟਨਾ ਸੀਸੀਟੀਵੀ 'ਚ ਕੈਦ
Published : Nov 20, 2017, 10:09 pm IST | Updated : Nov 20, 2017, 4:39 pm IST
SHARE VIDEO

ਚਲਦੀ ਸੜਕ 'ਤੇ ਸ਼ਰੇਆਮ ਬਜ਼ੁਰਗ ਤੋਂ ਲੁੱਟੀ ਮੋਟੀ ਰਕਮ, ਘਟਨਾ ਸੀਸੀਟੀਵੀ 'ਚ ਕੈਦ

ਬਜ਼ੁਰਗ ਵਿਅਕਤੀ ਤੋਂ ਲੁੱਟੇ ਢਾਈ ਤੋਂ ਤਿੰਨ ਲੱਖ ਰੁਪਏ ਘਟਨਾ ਸੀਸੀਟੀਵੀ 'ਚ ਹੋਈ ਕੈਦ ਪੁਲਿਸ ਕਰ ਰਹੀ ਹੈ ਸੀਸੀਟੀਵੀ ਫੁਟੇਜ ਦੀ ਛਾਣਬੀਣ 3 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

SHARE VIDEO