
ਚਰਨਜੀਤ ਚੱਢਾ ਮਾਮਲੇ 'ਤੇ ਵੱਡੇ ਬਾਦਲ ਸਾਹਿਬ ਨੇ ਕਿਹਾ, ਕਾਨੂੰਨ ਸਭ ਲਈ ਇੱਕ ਹੈ
Clear ਸ. ਬਾਦਲ ਨੇ ਕਾਂਗਰਸ ਸਰਕਾਰ 'ਤੇ ਕੀਤੇ ਤਿੱਖੇ ਸ਼ਬਦੀ ਵਾਰ
ਮਲੋਟ ਪਹੁੰਚ ਕੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ
ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕਾਂਗਰਸ ਸਰਕਾਰ - ਸ. ਬਾਦਲ
ਇਸ ਸਰਕਾਰ ਨੂੰ ਲੋਕਾਂ ਨਾਲ ਹਮਦਰਦੀ ਨਹੀਂ ਬਲਕਿ ਹਕੂਮਤ ਦਾ ਕਰਨ ਦਾ ਹੈ ਸ਼ੌਂਕ - ਸ. ਬਾਦਲ