
ਚਰਨਜੀਤ ਚੱਢਾ ਨੂੰ ਹੋ ਸਕਦੀ ਹੈ 5 ਸਾਲ ਤੱਕ ਦੀ ਸਜ਼ਾ
ਵੀਡੀਓ 'ਚ ਨਜ਼ਰ ਆਈ ਮਹਿਲਾ ਨੇ ਚਰਨਜੀਤ ਚੱਢਾ ਲਾਏ ਯੋਨ ਸ਼ੋਸ਼ਣ ਦੇ ਦੋਸ਼
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚੀਫ ਖਾਲਸਾ ਦੀਵਾਨ ਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ
ਚਰਨਜੀਤ ਚੱਢਾ ਦੇ ਪੁੱਤਰ ਤੇ ਵੀ ਦਰਜ ਕੀਤਾ ਗਿਆ ਹੈ ਮਾਮਲਾ
ਪੀੜਤ ਮਹਿਲਾ ਨੇ ਅਮ੍ਰਿਤਸਰ 'ਚ ਕਰਵਾਇਆ ਮਾਮਲਾ ਦਰਜ