ਚਿੱਟੀ ਮੱਖੀ ਦਾ ਡੰਗ ਨਾ ਸਹਾਰਦੇ, ਕਿਸਾਨਾਂ ਨੇ ਖੜ੍ਹਿਆ ਨਰਮਾ ਵਾਹਿਆ
ਚਿੱਟੀ ਮੱਖੀ ਦਾ ਡੰਗ ਨਾ ਸਹਾਰਦੇ, ਕਿਸਾਨਾਂ ਨੇ ਖੜ੍ਹਿਆ ਨਰਮਾ ਵਾਹਿਆ
ਮਾਲਵਾ ਖਿੱਤੇ ਦੇ ਕਿਸਾਨ ਚਿਹਰਿਆਂ ਉਪਰ ਚਿੰਤਾਂ ਦੀਆਂ ਲਕੀਰਾਂ
ਚਿੱਟੀ ਮੱਖੀ ਨਾਲ ਬਰਬਾਦ ਹੁੰਦੀ ਨਰਮੇ ਦੀ ਫਸਲ ਕਾਰਨ ਕਿਸਾਨ ਡੁੰਘੀ ਨਿਰਾਸ਼ਾ ਚ
ਕਿਸਾਨਾਂ ਨੇ ਆਪਣਾ ਖੜ੍ਹਿਆ ਨਰਮਾ ਵਾਹਿਆ
ਪੀੜਤ ਕਿਸਾਨਾਂ ਦੀ ਸੂਚੀ ਸਰਕਾਰ ਨੂੰ ਭੇਜੀ ਜਾ ਰਹੀ ਹੈ - ਜਿਲ੍ਹਾ ਖੇਤੀਬਾੜੀ ਅਫਸਰ