ਡਾ. ਗੁਰਮੀਤ ਮਾਨ ਨੇ ਆਪਣੀ ਤਨਖ਼ਾਹ 'ਚੋਂ ਦਾਨ ਕਰਨ ਦਾ ਲਿਆ ਫ਼ੈਸਲਾ
Published : Dec 26, 2017, 8:21 pm IST | Updated : Dec 26, 2017, 2:51 pm IST
SHARE VIDEO

ਡਾ. ਗੁਰਮੀਤ ਮਾਨ ਨੇ ਆਪਣੀ ਤਨਖ਼ਾਹ 'ਚੋਂ ਦਾਨ ਕਰਨ ਦਾ ਲਿਆ ਫ਼ੈਸਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਜ਼ਰ ਰਹੀ ਹੈ ਗੰਭੀਰ ਵਿੱਤੀ ਸੰਕਟ 'ਚੋਂ ਡਾ. ਮਾਨ ਨੇ 1500/- ਰੁ. ਪ੍ਰਤੀ ਮਹੀਨਾ ਰਾਸ਼ੀ ਯੂਨੀਵਰਸਿਟੀ ਨੂੰ ਦੇਣ ਦਾ ਲਿਆ ਫੈਸਲਾ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਡਾ. ਮਾਨ ਨੇ ਸੋਸ਼ਲ ਮੀਡੀਆ 'ਤੇ ਚਲਾਈ ਮੁਹਿੰਮ ਯੂਨੀਵਰਸਿਟੀ ਦੇ ਵੀ.ਸੀ. ਨੇ ਡਾ. ਮਾਨ ਦੇ ਫੈਸਲੇ ਦੀ ਕੀਤੀ ਪ੍ਰਸੰਸ਼ਾ

SHARE VIDEO