ਦਰਦਨਾਕ, ਭਿਆਨਕ ਸੜਕ ਹਾਦਸੇ 'ਚ ਤਿੰਨ ਦੀ ਮੌਤ, ਦਸ ਜ਼ਖ਼ਮੀ
Published : Jan 1, 2018, 7:44 pm IST | Updated : Jan 1, 2018, 2:14 pm IST
SHARE VIDEO

ਦਰਦਨਾਕ, ਭਿਆਨਕ ਸੜਕ ਹਾਦਸੇ 'ਚ ਤਿੰਨ ਦੀ ਮੌਤ, ਦਸ ਜ਼ਖ਼ਮੀ

ਜਲੰਧਰ-ਨਕੋਦਰ ਰੋੜ 'ਤੇ ਵਾਪਰਿਆ ਭਿਆਨਕ ਹਾਦਸਾ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਹਾਦਸੇ ਚ ਹੋਈ ਚਾਰ ਲੋਕਾਂ ਦੀ ਮੌਤ, ਦਸ ਜ਼ਖ਼ਮੀ ਜ਼ਖ਼ਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਕਰਵਾਇਆ ਭਰਤੀ

SHARE VIDEO