ਦੇਖੋ ਮੀਂਹ ਵਿੱਚ ਧਰਨਾ ਦੇ ਰਹੇ ਕਿਸਾਨਾਂ ਦਾ ਹੋਇਆ ਬੁਰਾ ਹਾਲ
ਦੇਖੋ ਮੀਂਹ ਵਿੱਚ ਧਰਨਾ ਦੇ ਰਹੇ ਕਿਸਾਨਾਂ ਦਾ ਹੋਇਆ ਬੁਰਾ ਹਾਲ
ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ
ਕੁਦਰਤ ਵੀ ਨਹੀਂ ਦੇ ਰਹੀ ਪੀੜਿਤ ਕਿਸਾਨਾਂ ਦਾ ਸਾਥ
ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀ ਵਧੀਆ ਮੁਸ਼ਕਿਲਾਂ
ਪੰਡਾਲ 'ਚ ਭਰਿਆ ਪਾਣੀ, ਖਾਣ-ਪੀਣ ਦਾ ਸਮਾਨ ਹੋਇਆ ਖਰਾਬ