ਦੇਖੋ ਨਹਿਰੀ ਵਿਭਾਗ ਦੀ ਲਾਪਰਵਾਹੀ ਕਿਵੇਂ ਬਣੀ ਕਿਸਾਨਾਂ ਦੀ ਵੱਡੀ ਮੁਸ਼ਕਿਲ
ਦੇਖੋ ਨਹਿਰੀ ਵਿਭਾਗ ਦੀ ਲਾਪਰਵਾਹੀ ਕਿਵੇਂ ਬਣੀ ਕਿਸਾਨਾਂ ਦੀ ਵੱਡੀ ਮੁਸ਼ਕਿਲ
ਫ਼ਸਲ ਹੋਈ ਖ਼ਰਾਬ
ਰਜਵਾਹੇ 'ਚ ਪਈ ਕਰੀਬ 20 ਫੁੱਟ ਦੀ ਦਰਾਰ
ਕਿਸਾਨਾਂ ਮੁਤਾਬਿਕ ੫੦੦ ਏਕੜ ਫਸਲ ਹੋਈ ਪ੍ਰਭਾਵਿਤ
ਨਹਿਰੀ ਵਿਭਾਗ ਦੀ ਲਾਪਰਵਾਹੀ - ਪੀੜਿਤ ਕਿਸਾਨ
ਪਾਣੀ ਦਾ ਵਹਾਅ ਘੱਟ ਹੋਣ ਤੇ ਦਰਾਰ ਨੂੰ ਭਰ ਦਿੱਤਾ ਜਾਵੇਗਾ - ਡੀ.ਸੀ.