
ਦੇਖੋ ਰੰਜਿਸ਼ ਕਾਰਨ ਕੀ ਕੀਤਾ! ਸ਼ਰਾਬ ਵਿੱਚ ਮਿਲਾ ਕੇ ਪਿਲਾ ਦਿੱਤੀ ਜ਼ਹਿਰ
ਥਾਣਾ ਪੁਲਿਸ ਆਰਿਫ਼ ਕੇ ਦੀ ਟੀਮ ਨੇ ਸੁਲਝਾਈ ਗੁੱਥੀ
ਸ਼ਰਾਬ ਵਿੱਚ ਜ਼ਹਿਰ ਪਿਲਾ ਕੇ ਕੀਤਾ ਕਤਲ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਿੱਤਾ ਵਾਰਦਾਤ ਨੂੰ ਅੰਜਾਮ
ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਦੋ ਜਣੇ ਗ੍ਰਿਫ਼ਤਾਰ