
ਦੇਖੋ ਸਾਧ ਨੇ ਜੇਲ੍ਹ 'ਚ ਕਿਵੇਂ ਮਨਾਈ ਆਪਣੀ ਪਤਨੀ ਨਾਲ ਦੀਵਾਲੀ
ਪਹਿਲੀ ਵਾਰ ਜੇਲ੍ਹ 'ਚ ਮਿਲਣ ਪਹੁੰਚੀ ਸੌਦਾ ਸਾਧ ਦੀ ਪਤਨੀ
ਜੇਲ੍ਹ 'ਚ ਦੀਵਾਲੀ ਮੌਕੇ ਦੇਣ ਗਏ ਮਿਠਾਈਆਂ ਤੇ ਕੱਪੜੇ
ਵਕੀਲ ਨੇ ਮੁਲਾਕਾਤ ਲਈ ਪਹਿਲਾਂ ਹੀ ਲੈ ਲਈ ਸੀ ਆਗਿਆ
ਜੇਲ੍ਹ ਪ੍ਰਸਾਸ਼ਨ ਨੇ ਮੁਲਾਕਾਤ ਲਈ ਦੁਪਹਿਰ ਦਾ ਸਮਾਂ ਨਿਧਾਰਿਤ ਕੀਤਾ