ਡੇਰਾ ਮੁਖੀ ਕਾਰਨ ਲੱਗੇ ਨਾਕੇ ਛੱਡ ਕੇ ਗੇਮਾਂ ਖੇਡਦੇ ਹਰਿਆਣਾ ਪੁਲਸੀਏ
ਡੇਰਾ ਮੁਖੀ ਕਾਰਨ ਲੱਗੇ ਨਾਕੇ ਛੱਡ ਕੇ ਗੇਮਾਂ ਖੇਡਦੇ ਹਰਿਆਣਾ ਪੁਲਸੀਏ
ਪੰਜਾਬ ਪੁਲਿਸ ਸ਼ੰਭੂ ਬੈਰੀਅਰ ਤੇ ਰਹੀ ਪੂਰੀ ਤਰਾਂ ਤਾਇਨਾਤ
ਹਰਿਆਣਾ ਪੁਲਿਸ ਰਹੀ ਨਾਕੇ ਤੋਂ ਗਾਇਬ
ਭੜਕਾਊ ਮਾਹੌਲ 'ਚ ਪੁਲਿਸ ਦੀ ਲਾਪਰਵਾਹੀ ਕਾਰਨ ਵਾਪਰ ਸਕਦਾ ਸੀ ਵੱਡਾ ਹਾਦਸਾ
ਸਰਕਾਰ ਨੂੰ ਮੁਲਾਜ਼ਮਾਂ ਦੀ ਅਣਗਹਿਲੀ ਤੇ ਦੇਣਾ ਚਾਹੀਦਾ ਧਿਆਨ