ਡੀ ਆਈ ਜੀ ਬਠਿੰਡਾ ਹਰਿੰਦਰ ਚਾਹਲ ਨੇ ਸ਼ਹੀਦ ਪਰਿਵਾਰ ਨੂੰ ਦਿੱਤੇ 50 ਹਜ਼ਾਰ ਰੁਪਏ
Published : Dec 27, 2017, 8:44 pm IST | Updated : Dec 27, 2017, 3:14 pm IST
SHARE VIDEO

ਡੀ ਆਈ ਜੀ ਬਠਿੰਡਾ ਹਰਿੰਦਰ ਚਾਹਲ ਨੇ ਸ਼ਹੀਦ ਪਰਿਵਾਰ ਨੂੰ ਦਿੱਤੇ 50 ਹਜ਼ਾਰ ਰੁਪਏ

ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਦੀ ਸਰਕਾਰ ਨੇ ਨਹੀਂ ਲਈ ਸਾਰ ਡੀ ਆਈ ਜੀ ਬਠਿੰਡਾ ਹਰਿੰਦਰ ਚਾਹਲ ਨੇ ਸ਼ਹੀਦ ਪਰਿਵਾਰ ਨੂੰ ਦਿੱਤੇ 50 ਹਜ਼ਾਰ ਰੁਪਏ ਸ਼ਹੀਦ ਦੀ ਵਿਧਵਾ ਨੂੰ ਦਿੱਤੀ ਜਾਵੇ ਸਰਕਾਰੀ ਨੌਕਰੀ ਸ਼ੁੱਕਰਵਾਰ ਨੂੰ ਪਾਕਿਸਤਾਨ ਨਾਲ ਲੋਹਾ ਲੈਂਦੇ ਕੁਲਦੀਪ ਸਿੰਘ ਹੋਏ ਸਨ ਸ਼ਹੀਦ ਡੀ.ਆਈ.ਜੀ ਬਠਿੰਡਾ ਨੇ ਬੱਚਿਆਂ ਦੇ ਬਾਲਿਗ ਹੋਣ ਤੱਕ ਚੁੱਕਿਆ ਪੜ੍ਹਾਈ ਦਾ ਜਿੰਮਾਂ ਲਿਆ

SHARE VIDEO