ਦੁਮਾਲੇ ਦੀ ਥਾਂ ਸਿਰ 'ਤੇ ਬੰਨੀ ਫਿਰਦਾ ਸੀ ਟੋਕਰਾ, ਸੰਗਤਾਂ ਨੇ ਕੀਤਾ ਪਖੰਡੀ ਕਾਬੂ
ਦੁਮਾਲੇ ਦੀ ਥਾਂ ਸਿਰ 'ਤੇ ਬੰਨੀ ਫਿਰਦਾ ਸੀ ਟੋਕਰਾ, ਸੰਗਤਾਂ ਨੇ ਕੀਤਾ ਪਖੰਡੀ ਕਾਬੂ
ਸੰਗਤ ਨੇ ਫੜਿਆ ਧਰਮ ਦੇ ਨਾਂਅ 'ਤੇ ਚੱਲਦਾ ਪਾਖੰਡ
ਪਟਨਾ ਸਾਹਿਬ ਵਿਖੇ ਫਲੈਕਸ ਲਗਾ ਕੇ ਬੈਠਾ ਸੀ ਇੱਕ ਪਾਖੰਡੀ
4 ਫੁੱਟ ਦੇ ਦੁਮਾਲੇ ਦੇ ਨਾਂਅ 'ਤੇ ਇਕੱਠੇ ਕਰ ਰਿਹਾ ਸੀ ਪੈਸੇ
ਪੜਤਾਲ ਕਾਰਨ 'ਤੇ ਦੁਮਾਲੇ ਦੀ ਥਾਂ 'ਤੇ ਨਿੱਕਲੀ ਟੋਕਰੀ