
'ਘਰ-ਘਰ ਰੋਜ਼ਗਾਰ' ਯੋਜਨਾ ਤਹਿਤ ਪੰਜਾਬ ਸਰਕਾਰ ਦੀ ਕੰਪਨੀ ਮਾਲਕਾਂ ਨਾਲ ਮੀਟਿੰਗ - ਲਾਈਵ
'ਘਰ-ਘਰ ਰੋਜ਼ਗਾਰ' ਯੋਜਨਾ ਤਹਿਤ ਪੰਜਾਬ ਸਰਕਾਰ ਦੀ ਕੰਪਨੀ ਮਾਲਕਾਂ ਨਾਲ ਮੀਟਿੰਗ - ਲਾਈਵ
ਮੋਹਾਲੀ ਦੇ ਆਈ ਐੱਸ ਬੀ (ਇੰਡੀਅਨ ਸਕੂਲ ਆਫ਼ ਬਿਜ਼ਨਿਸ). ਆਈ ਐੱਸ ਬੀ ਵਿੱਚ ਘਰ ਘਰ
ਰੁਜ਼ਗਾਰ ਯੋਜਨਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਮੋਹਾਲੀ ਦੇ
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਇਹਨਾਂ ਮੰਤਰੀਆਂ ਨੇ
ਰੁਜ਼ਗਾਰ ਯੋਜਨਾ ਤਹਿਤ 50 ਨੌਜਵਾਨਾਂ ਨੂੰ ਨੌਕਰੀ ਦੇਣ ਦਾ ਭਰੋਸਾ ਜਤਾਇਆ। ਸਪੋਕੇਸਮੈਂਨ
ਟੀ ਵੀ ਤੋਂ ਜਗਦੀਪ ਸਿੰਘ ਥਲੀ.