ਗੁੰਮ ਹੋਏ ਨੌਜਵਾਨਾਂ ਨੂੰ ਕਿਵੇਂ ਮਿਲੀ ਮੌਤ, ਵੇਖ ਦਹਿਲ ਜਾਏਗਾ ਦਿਲ
ਗੁੰਮ ਹੋਏ ਨੌਜਵਾਨਾਂ ਨੂੰ ਕਿਵੇਂ ਮਿਲੀ ਮੌਤ, ਵੇਖ ਦਹਿਲ ਜਾਏਗਾ ਦਿਲ
ਰੋਪੜ ਦੇ ਗੁੰਮ ਹੋਏ ਨੌਜਵਾਨਾਂ ਨੂੰ ਕਿਵੇਂ ਮਿਲੀ ਮੌਤ
ਮਨਸਾਲੀ ਪਿੰਡ ਦੇ 2 ਨੌਜਵਾਨ ਹੋਏ ਸੀ ਲਾਪਤਾ
ਦੋਵਾਂ ਦੀ ਲਾਸ਼ਾਂ ਮਿਲੀਆਂ ਝਾੜੀਆਂ 'ਚੋ
ਖੇਤਾਂ 'ਚ ਲੱਗੀ ਨਜਾਇਜ਼ ਬਿਜਲੀ ਤਾਰ ਦੇ ਕਰੰਟ ਲੱਗਣ ਨਾਲ ਹੋਈ ਮੌਤ
ਫ਼ਿਲਹਾਲ ਬਿਜਲੀ ਦੀ ਤਾਰ ਲਗਾਉਣ ਵਾਲੇ ਤਿੰਨੋ ਦੋਸ਼ੀ ਫਰਾਰ