
ਗੁਰਦਾਸਪੁਰ ਕੋਰਟ 'ਚ ਜਾ ਰਹੇ ਲੰਗਾਹ ਤੇ ਪੁਲਿਸ ਪਾਰਟੀ 'ਤੇ ਹਮਲਾ
ਪੁਲਿਸ ਦੀ ਕਾਰ 'ਚ ਸੁੱਚਾ ਸਿੰਘ ਲੰਗਾਹ ਨੂੰ ਲਿਜਾਂਦੇ ਹੋਏ ਸਿੱਖਾਂ ਨੇ ਕੀਤਾ ਹਮਲਾ
ਭੜਕੇ ਹੋਏ ਸਿੱਖਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਰਪਾਨਾਂ ਨਾਲ ਕੀਤਾ ਹਮਲਾ
ਸੁੱਚਾ ਸਿੰਘ ਲੰਗਾਹ ੯ ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ
ਫਿਲਹਾਲ ਹਮਲੇ 'ਚ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ