
ਹਸਪਤਾਲ ਵਿੱਚ ਪਿਆ ਛਾਪਾ ਜਦੋਂ ਛਾਪੇਮਾਰੀ ਟੀਮ ਤੋਂ ਮੰਗੇ ਸਬੂਤ, ਹੋਏ ਗਏ ਰਫ਼ੂ-ਚੱਕਰ
ਖਰੜ ਦੇ ਐਸ.ਕੇ. ਹਸਪਤਾਲ 'ਚ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ
ਸਰਚ ਵਾਰੰਟ ਮੰਗਣ 'ਤੇ ਟੀਮ ਨੇ ਖਿਸਕਣ 'ਚ ਸਮਝੀ ਭਲਾਈ
ਲਿੰਗ ਨਿਰਧਾਰਨ ਟੈਸਟ ਸਬੰਧੀ ਮਾਰਿਆ ਛਾਪਾ
ਕਿਉਂ ਖਿਸਕੀ ਸਹਿਤ ਵਿਭਾਗ ਟੀਮ ਬਣਿਆ ਵੱਡਾ ਸਵਾਲ