ਇੰਗਲੈਂਡ ਦੇ ਫੁਟਬਾਲ ਮੈਚਾਂ ਵਿੱਚ ਬੋਲਦਾ ਹੈ ਇਹਨਾਂ 'ਸਿੰਘ ਬ੍ਰਦਰਜ਼' ਦਾ ਨਾਂਅ
Published : Oct 23, 2017, 10:06 pm IST | Updated : Oct 23, 2017, 4:36 pm IST
SHARE VIDEO

ਇੰਗਲੈਂਡ ਦੇ ਫੁਟਬਾਲ ਮੈਚਾਂ ਵਿੱਚ ਬੋਲਦਾ ਹੈ ਇਹਨਾਂ 'ਸਿੰਘ ਬ੍ਰਦਰਜ਼' ਦਾ ਨਾਂਅ

ਮੈਨਚੈਸਟਰ ਯੂਨਾਈਟਿਡ ਦੇ ਨਾਲ ਹੀ ਮਸ਼ਹੂਰ ਹੋ ਰਹੇ ਨੇ 'ਸਿੰਘ ਬ੍ਰਦਰਜ਼' ਮੈਨਚੈਸਟਰ ਯੂਨਾਈਟਿਡ ਨੂੰ ਸਪੋਰਟ ਕਰ ਰਹੇ ਨੇ ਲੰਮੇ ਸਮੇਂ ਤੋਂ ਜਾਣੇ ਜਾਂਦੇ ਹਨ ਮੈਨਚੈਸਟਰ ਯੂਨਾਈਟਿਡ ਦੇ ਸਭ ਤੋਂ ਵੱਡੇ ਸਪੋਰਟਰਾਂ ਵਜੋਂ ਮੈਨਚੈਸਟਰ ਯੂਨਾਈਟਿਡ ਦੇ ਮੈਚ ਵਿੱਚ ਅਕਸਰ ਬਣਦੇ ਹਨ ਖਿੱਚ ਦਾ ਕੇਂਦਰ

SHARE VIDEO