ਇੰਗਲੈਂਡ ਦੀ ਦਾੜ੍ਹੀ ਵਾਲੀ ਹਰਨਾਮ ਕੌਰ ਦਾ ਗਿਨੀਜ਼ ਬੁੱਕ ਵਿੱਚ ਨਾਂਅ
Published : Oct 23, 2017, 10:19 pm IST | Updated : Oct 23, 2017, 4:49 pm IST
SHARE VIDEO

ਇੰਗਲੈਂਡ ਦੀ ਦਾੜ੍ਹੀ ਵਾਲੀ ਹਰਨਾਮ ਕੌਰ ਦਾ ਗਿਨੀਜ਼ ਬੁੱਕ ਵਿੱਚ ਨਾਂਅ

ਦਾੜ੍ਹੀ ਵਾਲੀ ਸਿੱਖ ਲੜਕੀ ਨੇ ਬਣਾਇਆ ਵਿਸ਼ਵ ਰਿਕਾਰਡ 6 ਇੰਚ ਲੰਮੀ ਦਾੜ੍ਹੀ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਨਾਂਅ ਚਿਹਰੇ ਦੇ ਵਾਲ਼ਾਂ ਦਾ ਕਾਰਨ ਹੈ ਹਾਰਮੋਨਲ ਅਸੰਤੁਲਨ ਮਾਡਲਿੰਗ ਦੇ ਖੇਤਰ ਵਿੱਚ ਇੰਗਲੈਂਡ ਵਿੱਚ ਖੱਟਿਆ ਨਾਮਣਾ

SHARE VIDEO