ਇਹ ਹੈ ਸੌਦਾ ਸਾਧ ਦੀ ਜ਼ਿੰਦਗੀ ਦਾ ਅਸਲ ਸੱਚ, ਖੁੱਲ੍ਹ ਜਾਣਗੀਆਂ ਅੱਖਾਂ
Published : Sep 5, 2017, 8:15 pm IST | Updated : Sep 5, 2017, 2:45 pm IST
SHARE VIDEO

ਇਹ ਹੈ ਸੌਦਾ ਸਾਧ ਦੀ ਜ਼ਿੰਦਗੀ ਦਾ ਅਸਲ ਸੱਚ, ਖੁੱਲ੍ਹ ਜਾਣਗੀਆਂ ਅੱਖਾਂ

ਡੇਰੇ ਦਾ ਡਰਾਈਵਰ, ਭਗਤਾਂ ਦਾ 'ਪਿਤਾ ਜੀ' ਅਤੇ ਹੁਣ ਕੈਦੀ ਨੰ. 8647 ਇਹ ਹੈ ਸੌਦਾ ਸਾਧ ਦੀ ਜ਼ਿੰਦਗੀ ਦਾ ਸਫ਼ਰ ਭਗਤਾਂ ਦੇ ਪਿਤਾ ਜੀ, ਪਾਪਾ ਜੀ, ਉਰਫ ਬਲਾਤਕਾਰੀ ਸੌਦਾ ਸਾਧ। ਜਿਸਨੇ ਆਪਣੀਆਂ ਸ਼ਰਮਨਾਕ ਹਰਕਤਾਂ ਨਾਲ ਨਾ ਤਾਂ ਰਾਮ ਦੇ ਨਾਂਅ ਦੀ ਲਾਜ ਰੱਖੀ 'ਤੇ ਨਾ ਹੀ ਰਹੀਮ ਦੀ। ਸੌਦਾ ਸਾਧ ਦੁਆਰਾ ਧਰਮ ਦੇ ਨਾਂਅ 'ਤੇ ਚਲਾਏ ਗੋਰਖਧੰਦੇ ਦਾ ਕਾਰੋਬਾਰ ਸੱਤ ਸਮੁੰਦਰ ਪਾਰ ਤੱਕ ਫੈਲਦਾ 1000 ਕਰੋੜ ਤੱਕ ਪਹੁੰਚ ਗਿਆ। ਅੱਜ ਅਸੀਂ ਇਸ ਆਪੋ ਬਣੇ ਸੰਤ, ਆਪੋ ਬਣੇ ਡਾਕਟਰ ਬਾਰੇ ਕੁਝ ਅਜਿਹੇ ਖੁਲਾਸੇ ਕਰਾਂਗੇ ਜੋ ਆਮ ਤੌਰ 'ਤੇ ਲੋਕ ਨਹੀਂ ਜਾਣਦੇ। ਸ਼ੁਰੂ ਕਰਦੇ ਹਾਂ ਇਸਦੇ ਪਿਛੋਕੜ ਤੋਂ

SHARE VIDEO