ਇਹ ਕੈਸੀ ਬਿਮਾਰੀ ? ਮਾਪਿਆਂ ਨੇ ਆਪਣੀ ਹੀ ਬੱਚੀ ਲਈ ਕੀਤੀ ਸੀ ਮੌਤ ਦੀ ਮੰਗ
ਇਹ ਕੈਸੀ ਬਿਮਾਰੀ ? ਮਾਪਿਆਂ ਨੇ ਆਪਣੀ ਹੀ ਬੱਚੀ ਲਈ ਕੀਤੀ ਸੀ ਮੌਤ ਦੀ ਮੰਗ
ਕੁਦਰਤੀ ਕਰੋਪੀ ਦੀ ਸ਼ਿਕਾਰ ਹੈ 16 ਸਾਲ ਦੀ ਸ਼ਾਲਿਨੀ
ਚਮੜੀ ਦੀ ਬਿਮਾਰੀ ਕਾਰਨ ਜ਼ਿੰਦਗੀ ਬਣ ਗਈ ਸੀ ਨਰਕ
ਸੱਪ ਦੀ ਕੁੰਜ ਵਰਗੀ ਚਮੜੀ
45 ਦਿਨਾਂ ਬਾਅਦ ਸੱਪ ਦੀ ਕੁੰਜ ਵਾਂਗ ਬਦਲਦੀ ਹੈ ਸ਼ਾਲਿਨੀ ਦੀ ਚਮੜੀ
ਗਰੀਬ ਪਰਿਵਾਰ ਇਲਾਜ ਤੋਂ ਸੀ ਅਸਮਰੱਥ
ਸਵੈ-ਸੇਵਕ ਜੱਥੇਬੰਦੀ ਰਾਹੀਂ ਇਲਾਜ ਲਈ ਸਪੇਨ ਜਾ ਰਹੀ ਹੈ ਸ਼ਾਲਿਨੀ