
ਇੱਕ ਚੋਰੀ ਉੱਤੋਂ ਸੀਨਾ ਜ਼ੋਰੀ, ਪੱਤਰਕਾਰਾਂ ਨਾਲ ਗੁੰਡਾਗਰਦੀ,ਭੰਨੇ ਕੈਮਰੇ
ਦੀਵਾਲੀ ਦੇ ਦਿਨ ਨੇੜੇ ਆਉਂਦੇ ਹੀ ਸ਼ੁਰੂ ਹੋਏ ਮਿਲਾਵਟੀ ਮਠਿਆਈ ਦੇ ਕਾਰੋਬਾਰ
ਬਠਿੰਡਾ ਵਿੱਚ ਨਕਲੀ ਅਤੇ ਮਿਲਾਵਟੀ ਮਠਿਆਈ ਦੀ ਫੈਕਟਰੀ ਦਾ ਪਰਦਾਫ਼ਾਸ਼
ਗੰਦਗੀ ਭਰੇ ਅਤੇ ਬਦਬੂਦਾਰ ਮਾਹੌਲ ਵਿੱਚ ਬਣਾਈ ਜਾ ਰਹੀ ਸੀ ਪੇਠੇ ਦੀ ਮਠਿਆਈ
ਨਾਬਾਲਿਗ ਬੱਚੇ ਤੋਂ ਕਰਵਾਈ ਜਾ ਰਹੀ ਸੀ ਬਾਲ ਮਜ਼ਦੂਰੀ
ਸਵਾਲ ਪੁੱਛਣ 'ਤੇ ਫੈਕਟਰੀ ਮਾਲਿਕ ਉੱਤਰ ਆਇਆ ਗੁੰਡਾਗਰਦੀ 'ਤੇ
ਡੀ.ਐਚ.ਓ. ਸਾਹਿਬ ਨੇ ਕਾਰਵਾਈ ਦੀ ਗੱਲ ਕਹਿ ਕੇ ਝਾੜਿਆ ਪੱਲਾ