ਇਨੌਵਾ ਗੱਡੀ ਅਤੇ ਸੇਬਾਂ ਨਾਲ ਭਰੇ ਮਿੰਨੀ ਕੈਂਟਰ ਵਿਚਕਾਰ ਟੱਕਰ, 4 ਮੌਤਾਂ
Published : Dec 26, 2017, 7:49 pm IST | Updated : Dec 26, 2017, 2:19 pm IST
SHARE VIDEO

ਇਨੌਵਾ ਗੱਡੀ ਅਤੇ ਸੇਬਾਂ ਨਾਲ ਭਰੇ ਮਿੰਨੀ ਕੈਂਟਰ ਵਿਚਕਾਰ ਟੱਕਰ, 4 ਮੌਤਾਂ

ਇਕ ਵਾਰ ਫਿਰ ਕੋਹਰਾ ਬਣਿਆ 4 ਜ਼ਿੰਦਗੀਆਂ ਲਈ ਕਾਲ ਇਨੌਵਾ ਗੱਡੀ ਅਤੇ ਸੇਬਾਂ ਨਾਲ ਭਰੇ ਮਿੰਨੀ ਕੈਂਟਰ ਵਿਚਕਾਰ ਹੋਈ ਟੱਕਰ, 4 ਮੌਤਾਂ ਪਿੰਡ ਰਿਵਾੜੀ ਜਿਲ੍ਹਾ ਕੈਥਲ, ਹਰਿਆਣਾ ਦੇ ਰਹਿਣ ਵਾਲੇ ਸਨ ਮ੍ਰਿਤਕ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਕਰਵਾਇਆ ਭਰਤੀ

SHARE VIDEO