
ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਬੱਚਿਆਂ ਨੂੰ ਰਾਜਪੁਰਾ 'ਚ ਵੰਡੇ ਕੱਪੜੇ
ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਾਜਪੁਰਾ 'ਚ ਨੌਜਵਾਨਾਂ ਨੇ ਕੀਤਾ ਸ਼ਲਾਘਾਯੋਗ ਕਾਰਜ
ਸ਼ਹਾਦਤ ਦੀ ਯਾਦ 'ਚ ਬੱਚਿਆਂ ਨੂੰ ਵੰਡੇ ਗਰਮ ਕੱਪੜੇ
250 ਦੇ ਕਰੀਬ ਬੱਚਿਆਂ ਨੂੰ ਕੱਪੜੇ ਵੰਡ ਲਈ ਵਿਦੇਸ਼ ਤੋਂ ਵੀ ਆਈ ਮਦਦ
ਸਥਾਨਕ ਵਾਸੀਆਂ ਨੇ ਨੌਜਵਾਨਾਂ ਦੇ ਉਪਰਾਲੇ ਦੀ ਕੀਤੀ ਸਰਾਹਨਾ