
ਜਦੋਂ ਫ਼ਰਾਰ ਹੋਇਆ ਨਸ਼ਾ ਤਸਕਰ ੨ ਹੋਰ ਸਾਥੀਆਂ ਨਾਲ ਆਇਆ ਪੁਲਿਸ ਅੜਿੱਕੇ...!
300 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫ਼ਤਾਰ
ਤਿੰਨਾਂ 'ਚੋ ਇੱਕ ਦੀ ਪੁਲਿਸ ਨੂੰ ਪਹਿਲਾਂ ਤੋਂ ਸੀ ਤਲਾਸ਼
ਬਠਿੰਡੇ 'ਚ ਕਿਰਾਏ ਦੇ ਕਮਰੇ 'ਚ ਰਹਿੰਦੇ ਸੀ ਤਿੰਨੋਂ ਦੋਸ਼ੀ
ਦਿੱਲੀ ਤੋਂ ਡਰਗਜ਼ ਲੈ ਕੇ ਅੱਗੇ ਸਪਲਾਈ ਕਰਦੇ ਸੀ ਇਹ ਨਸ਼ਾ ਤਸਕਰ