ਜਾਨ ਖ਼ਤਰੇ ਵਿਚ ਪਾ ਕੇ ਲਾੜੀ ਵਿਆਹ ਕੇ ਲਿਆਇਆ ਲਾੜਾ
Published : Dec 18, 2017, 7:37 pm IST | Updated : Dec 18, 2017, 2:07 pm IST
SHARE VIDEO

ਜਾਨ ਖ਼ਤਰੇ ਵਿਚ ਪਾ ਕੇ ਲਾੜੀ ਵਿਆਹ ਕੇ ਲਿਆਇਆ ਲਾੜਾ

ਖਸਤਾਹਾਲ ਬੇੜੀ 'ਚ ਸਵਾਰ ਹੋ ਦਰਿਆ ਪਾਰ ਕੁੜੀ ਨੂੰ ਵਿਹਾਉਣ ਗਿਆ ਇਹ ਪਰਿਵਾਰ ਕੁੱਝ ਦਿਨ ਪਹਿਲਾਂ ਪੁਲ਼ ਟੁੱਟਣ ਨਾਲ ਭਾਰਤ ਨਾਲੋਂ ਟੁੱਟੇ ਕਈ ਪਿੰਡ ਸਿਆਸੀ ਬੇਧਿਆਨੀ ਦਾ ਸ਼ਿਕਾਰ ਇਹ ਲੋਕ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਪੁਲ਼ ਟੁੱਟਣ ਕਾਰਨ ਵਿਆਹ 'ਆਈਆਂ ਕਈ ਮੁਸ਼ਕਿਲਾਂ - ਲਾੜਾ

SHARE VIDEO