ਜਨਤਾ ਦੇ ਹੱਥੇ ਚੜ੍ਹਿਆ `ਬਦਮਾਸ਼` ਪੁਲਿਸ ਮੁਲਾਜ਼ਮ, ਕਰਵਾਇਆ ਸਸਪੈਂਡ
Published : Sep 10, 2017, 9:43 pm IST | Updated : Sep 10, 2017, 4:13 pm IST
SHARE VIDEO

ਜਨਤਾ ਦੇ ਹੱਥੇ ਚੜ੍ਹਿਆ `ਬਦਮਾਸ਼` ਪੁਲਿਸ ਮੁਲਾਜ਼ਮ, ਕਰਵਾਇਆ ਸਸਪੈਂਡ

ਇੱਕ ਤਾਂ ਚੋਰੀ, ਉੱਪਰੋਂ ਸੀਨਾ ਜ਼ੋਰੀ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਵਾਹਨ ਚਲਾਉਂਦੇ ਸਮੇਂ ਹੈਲਮੈਟ ਚੁੱਕ ਗੱਲ ਕਰ ਰਿਹਾ ਸੀ ਮੋਬਾਈਲ ਫੋਨ `ਤੇ ਰਾਹਗੀਰ ਦੇ ਰੋਕਣ `ਤੇ ਕੀਤੀ ਹੱਥੋਪਾਈ ਮੁਲਾਜ਼ਮ ਦੇ ਚਲਾਨ ਅਤੇ ਸਸਪੈਂਡ ਹੋਣ ਦੇ ਚਰਚੇ

SHARE VIDEO