
ਜਸਟਿਸ ਰਣਜੀਤ ਸਿੰਘ ਕਮੀਸ਼ਨ ਵਲੋਂ ਇਲਾਕੇ ਦੇ ਪਿੰਡਾਂ ਦਾ ਦੌਰਾ
ਪੰਜਾਬ ਸਰਕਾਰ ਵਲੋਂ ਅਪ੍ਰੈਲ 2017 'ਚ ਬਣਾਇਆ ਗਿਆ ਸੀ ਇੱਕ ਕਮੀਸ਼ਨ
ਜਸਟਿਸ ਰਣਜੀਤ ਸਿੰਘ ਕਮੀਸ਼ਨ ਤਹਿਤ ਮਈ 2017 'ਚ ਕੀਤਾ ਕੰਮ ਸ਼ੁਰੂ
ਬੇਅਦਬੀ ਦੀਆਂ ਘਟਨਾਵਾਂ ਦੀ ਹੋ ਰਹੀ ਹੈ ਜਾਂਚ
ਇਕੱਲੇ ਲੁਧਿਆਣੇ 'ਚ ਵਾਪਰੀਆਂ ਸਨ 20 ਘਟਨਾਵਾਂ